ਰੰਧਾਵੇ ਆਏ ਪਾਕਿਸਤਾਨ ਦੇ ਇਸ ਪਿੰਡ ਨਿੱਕੇ ਵੀਲੇ ਤੋਂ || Pakistan Pind velle da tour Part 5 || Gurjant Othi

42.974 Lượt nghe
ਰੰਧਾਵੇ ਆਏ ਪਾਕਿਸਤਾਨ ਦੇ ਇਸ ਪਿੰਡ ਨਿੱਕੇ ਵੀਲੇ ਤੋਂ || Pakistan Pind velle da tour Part 5 || Gurjant Othi
ਮੈਂ ਅੱਜ ਪਾਕਿਸਤਾਨ ਦੇ ਪਿੰਡ ਨਿੱਕੇ ਵੀਲੇ ਆਇਆ ਹਾਂ ਜੀ || ਇੱਥੋ ਦੇ ਸਾਰੇ ਲੋਕ ਚੜ੍ਹਦੇ ਪੰਜਾਬ ਤੂੰ ਗਏ ਹਨ || ਪਾਕਿਸਤਾਨ ਵਾਲੇ ਪੰਜਾਬੀ ਵੀ ਆਪਣੇ ਪਿੰਡ ਨੂੰ ਬਹੁਤ ਯਾਦ ਕਰਦੇ ਨੇ ਤੇ ਮਨ ਪਰ ਲੈਂਦੇ ਨੇ ਯਾਦ ਕਰਕੇ || ਅੱਜ ਮੈਨੂੰ ਇੱਥੋ ਦੇ ਬਜ਼ੁਰਗਾਂ ਨੇ ਸਾਰਾ ਪਿੰਡ ਵਿਖਿਆ ਤੇ ਦੱਸਿਆ ਕਿੱਥੇ ਸੀ ਪੁਰਾਣਾ ਖੂਹ ਰੰਧਾਵਾ ਪਰਿਵਾਰ ਦਾ ❤️